Loading...
アイコン

Satgur pyare

チャンネル登録者数 23.1万人

291 回視聴 ・ 6いいね ・ 2025/02/26

ਪੰਜ ਪਾਠ ਬਸੰਤ ਕੀ ਵਾਰ | panj path basant ki vaar satgurpyare channel 26-02-2025
ਗਿਆਨੀ ਰਣਵੀਰ ਸਿੰਘ ਪੰਧੇਰ

Our Religion is daily routine fresh everyday prayer

ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆ ਹੋਇਆ ਇਸ ਚੈਨਲ ਉੱਪਰ ਰੋਜਾਨਾ ਨਿਤਨੇਮ ਸਾਹਿਬ ( ਪੰਜ ਬਾਣੀਆ ) ਪਾਠ ਦੀ ਵੀਡੀਓ ਸਹੀ 4:00 am ਵਜੇ ਪਾਈ ਜਾਂਦੀ ਹੈ ਉਪਰੰਤ ਸਾਰੀ ਸੰਗਤ ਦੀ ਚੜਦੀਕਲਾ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਅਤੇ ਹੁਕਮਨਾਮਾ ਸਾਹਿਬ ਸਰਵਣ ਕਰਵਾਇਆ ਜਾਂਦਾ ਹੈ ਆਓ ਸਾਰੇ ਨਿਤਨੇਮ ਸਰਵਣ ਕਰੀਏ ਅਤੇ ਆਪਣੇ ਸਾਰੇ ਪਰਿਵਾਰ ਦੀ ਬੱਚਿਆ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਵਿਚ ਸ਼ਾਮਲ ਹੋਈਏ
ਇਸ ਗੁਰਬਾਣੀ ਚੈਨਲ ਤੇ ਹਰ ਰੋਜ ਨਿਤਨੇਮ ਸਾਹਿਬ ਦਾ ਲਾਈਬ ਪ੍ਰਸਾਰਣ ਹੁੰਦਾ ਹੈ . ਹੋਰ ਗੁਰਬਾਣੀ ਵੀਡੀਓ ਦੇਖਣ ਲਈ ਸਾਡੇ ਗੁਰਬਾਣੀ ਚੈਨਲ ਨੂੰ ਲਾਈਕ ਸੇਅਰ ਤੇ ਸਬਸਕਰਾਈਬ ( subscribe) ਕਰੋ ਜੀ ( bell icon) 🔔 ਘੰਟੀ ਨੂੰ ਜਰੂਰ ਦਬਾਓ ਜੀ

ਆਓ ਸਾਰੇ ਮਿਲ ਕੇ ਅਰਦਾਸ ਬੇਨਤੀ ਕਰੀਏ
ਸਤਿਗੁਰੂ ਜੀ ਮੇਹਰ ਕਰਨਾ ,ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਨੀ ਆਪਣੀ ਪਵਿੱਤਰ ਬਾਣੀ ਨਾਲ ਜੋੜ ਕੇ ਰੱਖਣਾ
ਅਸੀ ਜੀਵ ਸ੍ਰੀ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਆਸਰੇ ਨਾਲ ਹੀ ਸੁਖੀ ਰਹਿ ਸਕਦੇ ਹਾਂ

Panj path basant ki vaar
ਪੰਜ ਪਾਠ ਬਸੰਤ ਕੀ ਵਾਰ
Satgurpyare channe

コメント

コメントを取得中...

コントロール
設定

使用したサーバー: hortensia